ਭਾਜਪਾ ਦਾ ਹਿਟਲਰਵਾਦ ਲੋਕਾਂ ਸਾਹਮਣੇ ਬੇਨਕਾਬ :- ਹਰਪਾਲ ਚੀਮਾ
ਜਲੰਧਰ ‘ਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਭਾਜਪਾ ਦਾ ਹਿਟਲਰਵਾਦ ਲੋਕਾਂ ਸਾਹਮਣੇ ਬੇਨਕਾਬ ਹੋ ਗਿਆ ਹੈ। ਭਾਜਪਾ 10 ਸਾਲਾਂ ਤੋਂ ਆਮ ਆਦਮੀ ਪਾਰਟੀ ਤੋਂ ਡਰਦੀ ਹੈ। ਭਾਜਪਾ ਪੁਰਾਣੀ ਪਾਰਟੀ ਹੈ, ਪਰ ਅੱਜ ਇਹ ਲੋਕਤੰਤਰ ਦੀ ਉਲੰਘਣਾ ਕਰ ਰਹੀ ਹੈ। 10 ਸਾਲਾਂ ਵਿੱਚ ਦਿੱਲੀ ਅਤੇ ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਹੈ।…
