CBI ਨੇ ਕੇਜਰੀਵਾਲ ਤੋਂ 9 ਘੰਟੇ ਕੀਤੀ ਪੁੱਛਗਿੱਛ ⋆ D5 News
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਸ਼ਰਾਬ ਨੀਤੀ ਮਾਮਲੇ ਵਿੱਚ ਸੀਬੀਆਈ ਨੇ ਉਨ੍ਹਾਂ ਦੇ ਦਫ਼ਤਰ ਵਿੱਚ ਕਰੀਬ 9 ਘੰਟੇ ਤੱਕ ਪੁੱਛਗਿੱਛ ਕੀਤੀ। ਉਹ ਐਤਵਾਰ ਸਵੇਰੇ 11.10 ਵਜੇ ਏਜੰਸੀ ਦੇ ਦਫ਼ਤਰ ਪੁੱਜੇ। ਕੇਜਰੀਵਾਲ ਰਾਤ 8.30 ਵਜੇ ਏਜੰਸੀ ਦਫਤਰ ਤੋਂ ਬਾਹਰ ਆਏ। ਕੇਜਰੀਵਾਲ ਨੇ ਕਿਹਾ ਕਿ ਮੈਂ ਸੀਬੀਆਈ ਵੱਲੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਦਿੱਤੇ…
