ਹੇਸਟਿੰਗਜ਼ ਗੁਰਦੁਆਰਾ ਸਾਹਿਬ ਦਾ ਸਮਾਜਿਕ ਕਾਰਜਾਂ ਲਈ ਕੌਂਸਿਲ ਵੱਲੋਂ ਸਨਮਾਨ
ਵਿਚਿ ਦੁਨੀਆ ਸੇਵ ਕਮਾਈਐ ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਗੁਰਬਾਣੀ ਜਿੱਥੇ ਰੂਹਾਨੀਅਤ ਦਾ ਸੋਮਾ ਹੈ, ਉਥੇ ਸੰਸਾਰ ਦੇ ਵਿਚ ਬਾਹਰੀ ਪਦਾਰਥਾਂ ਸੰਗ ਵਿਰਚਦਿਆਂ ਜੀਵਨ ਜਾਚ ਨੂੰ ‘ਕਿਰਤ ਕਰੋ’, ‘ਨਾਮ ਜਪੋ’ ਅਤੇ ‘ਵੰਡ ਛਕੋ’ ਦੇ ਸੰਦਰਭ ਵਿਚ ਬਤੀਤ ਕਰਨ ਦਾ ਬਲ ਵੀ ਬਖਸ਼ਦੀ ਹੈ। ਦੇਸ਼-ਵਿਦੇਸ਼ ਸਥਾਪਿਤ ਗੁਰਦੁਆਰਾ ਸਾਹਿਬਾਨ ਆਪਣੇ ਪਰਉਪਕਾਰੀ ਯਤਨਾਂ (ਵਿਚਿ ਦੁਨੀਆ ਸੇਵ ਕਮਾਈਐ) ਵਿਚ ਭਾਵੇਂ…
