ਯੋਗੀ ਆਦਿਤਿਆਨਾਥ ਨੇ ਜੁਡੀਸ਼ੀਅਲ ਜਾਂਚ ਦੇ ਦਿੱਤੇ ਹੁਕਮ, ਯੂਪੀ ‘ਚ ਹਾਈ ਅਲਰਟ ⋆ D5 News
ਪ੍ਰਯਾਗਰਾਜ, 16 ਅਪ੍ਰੈਲ 2023: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਮਾਫੀਆ ਡਾਨ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਅਤੇ ਉਸ ਦੇ ਸਾਬਕਾ ਵਿਧਾਇਕ ਭਰਾ ਅਸ਼ਰਫ ਦੀ ਮੌਤ ਦੇ ਸਬੰਧ ਵਿੱਚ ਯੂਪੀ ਸਰਕਾਰ ਨੇ ਇੱਕ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਦੇ ਗਠਨ ਦੇ ਹੁਕਮ ਦਿੱਤੇ ਹਨ। ਦੋਵਾਂ ਕਤਲਾਂ…
