ਕੀ ਗੋਲਗੱਪਾ ਖਾਣ ਤੋਂ ਬਾਅਦ ਸਿੱਧਾ ICU ਪਹੁੰਚਿਆ ਜਾ ਸਕਦਾ ਹੈ? – ਪੰਜਾਬੀ ਨਿਊਜ਼ ਪੋਰਟਲ
ਹੈਰਾਨੀ ਦੀ ਗੱਲ ਹੈ ਕਿ ਨੇਪਾਲ ਦੀ ਕਾਠਮੰਡੂ ਘਾਟੀ ਦੇ ਲਲਿਤਪੁਰ ‘ਚ ਗੋਲਗੱਪਾ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਘਾਟੀ ਵਿੱਚ ਹੈਜ਼ਾ ਵਧ ਗਿਆ ਹੈ। ਲਲਿਤਪੁਰ ਮੈਟਰੋਪੋਲੀਟਨ ਸਿਟੀ (ਐਲਐਮਸੀ) ਨੇ ਦਾਅਵਾ ਕੀਤਾ ਹੈ ਕਿ ਗੋਲਗੱਪਾ ਵਿੱਚ ਵਰਤੇ ਗਏ ਪਾਣੀ ਵਿੱਚ ਹੈਜ਼ੇ ਦੇ ਬੈਕਟੀਰੀਆ ਸਨ। ਇਸ ਖਬਰ ਨੂੰ ਸੁਣ ਕੇ ਲੋਕਾਂ ਦੇ ਦਿਲਾਂ ਵਿੱਚ…
