ਮੂਸੇਵਾਲਾ ਦੇ SYL ਗੀਤ ਤੋਂ ਬਾਅਦ ਖਾਲਸਾ ਏਡ ਦੇ ਰਵੀ ਸਿੰਘ ‘ਤੇ ਵੀ ਭਾਰਤ ‘ਚ ਪਾਬੰਦੀ – Punjabi News Portal
ਰਵੀ ਸਿੰਘ ਖਾਲਸਾ ਏਡ ਦੇ ਟਵਿੱਟਰ ਅਕਾਊਂਟ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ। ਰਵੀ ਸਿੰਘ ਖਾਲਸਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ। ਮੂਸੇਵਾਲਾ ਦੇ ਸ਼ੈੱਲ ਗੀਤ ਦੇ ਬੈਨ ਹੋਣ ਤੋਂ ਬਾਅਦ ਕਈ ਟਵਿਟਰ ਅਕਾਊਂਟ ਵੀ ਬੈਨ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਕਿਸਾਨ ਏਕਤਾ ਮੋਰਚਾ…
