ਕਰਨ ਜੌਹਰ ਨੂੰ ਵੱਡਾ ਝਟਕਾ, ਇਨ੍ਹਾਂ ਦੋ ਸਾਊਥ ਸਿਤਾਰਿਆਂ ਨੇ ਠੁਕਰਾ ਦਿੱਤਾ ਕੌਫੀ ਵਿਦ ਕਰਨ 7 ਦਾ ਆਫਰ!
ਮੁੰਬਈ/ਦੱਖਣੀ: ‘ਕੌਫੀ ਵਿਦ ਕਰਨ 7’ 7 ਜੁਲਾਈ ਤੋਂ ਡਿਜ਼ਨੀ ਪਲੱਸ ਹੌਟਸਟਾਰ ‘ਤੇ ਧਮਾਕਾ ਕਰਨ ਲਈ ਤਿਆਰ ਹੈ। ਇਸ ਗੱਲ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ ਕਿ ਸ਼ੋਅ ਦਾ ਪਹਿਲਾ ਸੈਲੀਬ੍ਰਿਟੀ ਗੈਸਟ ਕੌਣ ਹੋਵੇਗਾ। ਇਸ ਦੌਰਾਨ ਇੱਕ ਹੈਰਾਨ ਕਰਨ ਵਾਲੀ ਖਬਰ ਸੁਣਨ ਨੂੰ ਮਿਲ ਰਹੀ ਹੈ। ਦੱਸਿਆ ਜਾਂਦਾ ਹੈ ਕਿ ਦੱਖਣੀ ਸਿਨੇਮਾ ਦੇ…
