ਪੰਜਾਬ ਦਾ ਬਜਟ ਸੈਸ਼ਨ ਸੁਖਾਵਾਂ ਰਿਹਾ ⋆ D5 News
ਅਮਰਜੀਤ ਸਿੰਘ ਵੜੈਚ (9417801988) 16ਵੀਂ ਪੰਜਾਬ ਵਿਧਾਨ ਸਭਾ 2022-23 ਦਾ ਪਹਿਲਾ ਬਜਟ ਕਈ ਤੱਥਾਂ ਕਾਰਨ ਇਤਿਹਾਸਕ ਬਣ ਗਿਆ ਹੈ; 1966 ਤੋਂ ਬਾਅਦ ਕਿਸੇ ਗੈਰ-ਅਕਾਲੀ ਅਤੇ ਗੈਰ-ਕਾਂਗਰਸੀ ਸਰਕਾਰ ਭਾਵ ‘ਆਪ’ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਇਹ ਪਹਿਲਾ ਬਜਟ ਹੈ। ਇਹ ਪਹਿਲਾ ਬਜਟ ਹੈ ਜਿਸ ਵਿੱਚ ਕੋਈ ਸਾਬਕਾ ਸਪੀਕਰ, ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮੌਜੂਦ ਨਹੀਂ ਸੀ।…
