ਹਰਿਆਣਾ ਦੇ ਕਰਨਾਲ ‘ਚ ਚਾਰ ਸ਼ੱਕੀ ਅੱਤਵਾਦੀ ਗ੍ਰਿਫਤਾਰ, ਵਿਸਫੋਟਕ ਬਰਾਮਦ


ਹਰਿਆਣਾ ਦੇ ਕਰਨਾਲ ਤੋਂ ਚਾਰ ਸ਼ੱਕੀ ਖਾਲਿਸਤਾਨੀ ਗ੍ਰਿਫਤਾਰ, ਵਿਸਫੋਟਕ ਬਰਾਮਦ ਹਰਿਆਣਾ ਦੇ ਕਰਨਾਲ ਤੋਂ ਵੀਰਵਾਰ ਨੂੰ ਚਾਰ ਸ਼ੱਕੀ ਖਾਲਿਸਤਾਨੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ੱਕੀ ਅੱਤਵਾਦੀਆਂ ਦੀ ਪਛਾਣ ਗੁਰਪ੍ਰੀਤ, ਅਮਨਦੀਪ, ਪਰਮਿੰਦਰ ਅਤੇ ਭੁਪਿੰਦਰ ਵਜੋਂ ਹੋਈ ਹੈ। ਟੀਵੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਵਿੱਚੋਂ 3 ਪੰਜਾਬ ‘ਫਿਰੋਜ਼ਪੁਰ ਅਤੇ 1 ਲੁਧਿਆਣਾ ਦਾ ਰਹਿਣ ਵਾਲਾ ਹੈ।

Leave a Reply

Your email address will not be published. Required fields are marked *