ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਪ੍ਰਬੰਧਕ ਇੱਕ ਗੈਰ ਸਿੱਖ ਪ੍ਰਵਾਨ ਨਹੀਂ -ਐਡਵੋਕੇਟ ਧਾਮੀ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਬੋਰਡ ਦੇ ਪ੍ਰਬੰਧਕ ਵਜੋਂ ਇਕ ਗੈਰ-ਸਿੱਖ ਦੀ ਨਿਯੁਕਤੀ `ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਫ਼ੈਸਲੇ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਪਣਾ ਇਹ ਵਿਰੋਧ ਮਹਾਰਾਸ਼ਟਰ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਏਕਨਾਥ ਸੰਭਾਜੀ…

Read More

ਪਾਕਿਸਤਾਨ ਚ ਰੇਲ ਹਾਦਸਾ, 25 ਦੀ ਮੌਤ ⋆ D5 News

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਬਾਵਸ਼ਾਹ ਜ਼ਿਲ੍ਹੇ ਵਿੱਚ ਐਤਵਾਰ ਦੁਪਹਿਰ ਨੂੰ ਇੱਕ ਰੇਲ ਹਾਦਸੇ ਵਿੱਚ 25 ਲੋਕਾਂ ਦੀ ਮੌਤ ਹੋ ਗਈ। 163 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ 31 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਰਾਵਲਪਿੰਡੀ ਤੋਂ ਚੱਲ ਰਹੀ ਹਜ਼ਾਰਾ ਐਕਸਪ੍ਰੈੱਸ ਸਹਾਰਾ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਈ। ਕੁਝ ਬੋਗੀਆਂ ਵੀ ਪਲਟ ਨੇੜਲੇ ਛੱਪੜ…

Read More

ਪਾਕਿਸਤਾਨ ਵਿਚ ਵੱਡਾ ਰੇਲ ਹਾਦਸਾ, 22 ਲੋਕਾਂ ਦੀ ਮੌਤ,ਕਈ ਜ਼ਖਮੀ ⋆ D5 News

Pakistan Train Accident, image source @JahanZaibb_ Pakistan Rail Accident: ਪਾਕਿਸਤਾਨ ਦੇ ਪੰਜਾਬ ਸੂਬੇ ਦੇ ਨਵਾਬਸ਼ਾਹ ਜ਼ਿਲ੍ਹੇ ਵਿੱਚ ਐਤਵਾਰ ਦੁਪਹਿਰ ਨੂੰ ਇੱਕ ਰੇਲ ਹਾਦਸੇ ਵਿੱਚ 25 ਲੋਕਾਂ ਦੀ ਮੌਤ ਹੋ ਗਈ। 163 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ 31 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਰਾਵਲਪਿੰਡੀ ਤੋਂ ਚੱਲ ਰਹੀ ਹਜ਼ਾਰਾ ਐਕਸਪ੍ਰੈਸ ਸਹਾਰਾ…

Read More

ਪੁਲਿਸ ਵਾਲਾ ਬਣਿਆ ਲੁਟੇਰਾ, ਬਠਿੰਡਾ ਦੇ ਬਿਜ਼ਨਸਮੈਨ ਤੋਂ ਲੁਟੇ 1 ਕਰੋੜ ਰੁਪਏ ⋆ D5 News

Chandigarh News: ਚੰਡੀਗੜ੍ਹ ਦੇ 39 ਸੈਕਟਰ ‘ਚ ਤੈਨਾਤ ਅਡੀਸ਼ਨਲ ਐਸ.ਐਚ.ਓ ਵੱਲੋਂ ਬੰਠਿਡਾ ਦੇ ਇਕ ਵਪਾਰੀ ਤੋਂ 1 ਕਰੋੜ ਲੁਟਣ ਦੀ ਖ਼ਬਰ ਸਾਹਮਣੇ ਆਈ ਹੈ। ਅਡੀਸ਼ਨਲ ਐਸ.ਐਚ.ਓ ਨਵੀਨ ਫੋਗਾਟ ਨੇ ਬੰਠਿਡਾ ਦੇ ਇਕ ਬਿਜ਼ਨਸਮੈਨ ਤੋਂ 1 ਕਰੋੜ ਲੁਟਣ ਦੇ ਇਲਜ਼ਾਮ ਲੱਗੇ ਹਨ। ਦਰਅਸਲ ਬੰਠਿਡਾ ਦਾ ਇਕ ਬਿਜ਼ਨਸਮੈਨ ਸੰਜੇ ਚੰਡੀਗੜ੍ਹ ਵਿਚ ਆਪਣੇ ਸਾਥੀ ਦੋਸਤ ਕੋਲ ਜੋ ਕੀ…

Read More

ਚੰਡੀਗੜ੍ਹ ਪੁਲਸ ਦੇ ਸਬ ਇੰਸਪੈਕਟਰ ਨੇ ਬਠਿੰਡਾ ਦੇ ਕਾਰੋਬਾਰੀ ਤੋਂ ਲੁੱਟੇ ਇੱਕ ਕਰੋੜ ਰੁਪਏ

ਚੰਡੀਗੜ੍ਹ ਪੁਲਿਸ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਈ ਹੈ। ਇਸ ਮਾਮਲੇ ਦਾ ਸਬੰਧ ਚੰਡੀਗੜ੍ਹ ਪੁਲੀਸ ਦੇ ਉਸੇ ਸਬ-ਇੰਸਪੈਕਟਰ (ਐਸਆਈ) ਨਵੀਨ ਫੋਗਾਟ ਨਾਲ ਹੈ, ਜੋ ਹਾਲ ਹੀ ਵਿੱਚ ਮੁੜ ਨੌਕਰੀ ’ਤੇ ਪਰਤਿਆ ਹੈ। ਮੁਲਜ਼ਮ ਐਸ.ਆਈ ਨਵੀਨ ਫੋਗਾਟ ਅਤੇ ਉਸਦੇ ਸਾਥੀ ਪੁਲਿਸ ਮੁਲਾਜ਼ਮਾਂ ‘ਤੇ ਬਠਿੰਡਾ ਦੇ ਕਾਰੋਬਾਰੀ ਸੰਜੇ ਗੋਇਲ ਤੋਂ 1 ਕਰੋੜ ਰੁਪਏ ਦੀ ਲੁੱਟ ਕਰਨ…

Read More

ਕੌਮੀ ਜਾਂਚ ਏਜੰਸੀ (NIA) ਦੇ ਮੁਖੀ ਦਿਨਕਰ ਗੁਪਤਾ ਪਹੁੰਚੇ ਸ੍ਰੀ ਅੰਮ੍ਰਿਤਸਰ

ਕੌਮੀ ਜਾਂਚ ਏਜੰਸੀ (ਐਨਆਈਏ) ਦੇ ਮੁਖੀ ਦਿਨਕਰ ਗੁਪਤਾ ਐਤਵਾਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇ। ਇਸ ਦੌਰਾਨ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਪੰਜਾਬ ਦੇ ਡੀਜੀਪੀ ਦੇ ਅਹੁਦੇ ਤੋਂ ਤਬਾਦਲਾ ਹੋਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਦੌਰਾ ਹੈ। ਗੁਰੂਘਰ ਵਿੱਚ ਮੱਥਾ ਟੇਕ ਕੇ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸੁਰੱਖਿਆ ਘੇਰੇ ਵਿੱਚ ਪਹੁੰਚੇ ਐਨਆਈਏ ਚੀਫ਼ ਦਿਨਕਰ…

Read More

ਚੰਡੀਗੜ੍ਹ ਤੋਂ ਜੈਪੁਰ ਜਾ ਰਹੀ INDIGO AIRLINES ਦਾ AC ਹੋਇਆ ਬੰਦ, ਮੁੜਕੋ ਮੁੜਕੀ ਹੋਏ ਯਾਤਰੀ

AC of INDIGO AIRLINES going from Chandigarh to Jaipur stopped ਸ਼ਨੀਵਾਰ ਨੂੰ ਚੰਡੀਗੜ੍ਹ ਤੋਂ ਜੈਪੁਰ ਜਾ ਰਹੀ ਇੰਡੀਗੋ ਏਅਰਲਾਈਨਜ਼ (INDIGO AIRLINES) ਦੀ ਫਲਾਈਟ ਨੰਬਰ 6E7261 ਦੇ ਯਾਤਰੀਆਂ ਨੂੰ ਏਅਰ ਕੰਡੀਸ਼ਨਰ ਦੇ ਕੰਮ ਨਾ ਕਰਨ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਦਾ 1 ਘੰਟਾ 10 ਮਿੰਟ ਦਾ ਸਫ਼ਰ ਬੜੀ ਮੁਸ਼ਕਲ ਨਾਲ ਕੱਟਿਆ ਗਿਆ। ਯਾਤਰੀ ਪਸੀਨਾ…

Read More

ਪੰਜਾਬ ਕਾਂਗਰਸ ਪ੍ਰਧਾਨ ਨੇ ਮੌਜੂਦਾ ਸਰਕਾਰ ਤੇ ਕੱਸਿਆ ਤੰਜ “ਵੱਡੀਆਂ-ਵੱਡੀਆਂ ਮਸ਼ਹੂਰੀਆਂ ਕਰਨ ਨਾਲ ਮਾਡਲ ਨਹੀਂ ਬਣਿਆ ਕਰਦੇ”

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੌਜੂਦਾ ਪੰਜਾਬ ਸਰਕਾਰ ਨੂੰ ਆੜੇ ਹੱਥੀ ਲਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਮਸ਼ਹੂਰੀਆਂ ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਵਿਅੰਗ ਕਰਦੇ ਹੋਏ ਕਿਹਾ ਹੈ ਕਿ ਵੱਡੀਆਂ-ਵੱਡੀਆਂ ਮਸ਼ਹੂਰੀਆਂ ਕਰਨ ਨਾਲ ਮਾਡਲ ਨਹੀਂ ਬਣਿਆ ਕਰਦੇ। ਗੈਂਗਸਟਰਾਂ ਦਾ ਐਨਕਾਊਂਟਰ, ਘਰ ‘ਚ ਲੁਕੇ ਸਨ ਗੈਂਗਸਟਰ,…

Read More

ਪੁਲਿਸ ਦੇ ਮੁਲਾਜ਼ਮ ਹੀ ਸੁਰੱਖਿਅਤ ਨਹੀਂ, ਗੁਰਦਾਸਪੁਰ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਕੁੱਟਮਾਰ

ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਲੋਕਾਂ ਦਾ ਮਨੋਬਲ ਇੰਨਾ ਉੱਚਾ ਹੋ ਗਿਆ ਹੈ ਕਿ ਹੁਣ ਉਹ ਖਾਕੀ ਵਰਦੀ ਪਾਉਣ ਤੋਂ ਵੀ ਨਹੀਂ ਡਰਦੇ।ਗੁਰਦਾਸਪੁਰ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਅਜਿਹੇ ‘ਚ ਜੇਕਰ ਪੰਜਾਬ ਪੁਲਿਸ ਦੇ ਮੁਲਾਜ਼ਮ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦਾ…

Read More

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 400 ਕਰੋੜ ਦੀ ਹੈਰੋੋਇਨ ਬਰਾਮਦ ⋆ D5 News

ਪੰਜਾਬ ਪੁਲਿਸ ਨੇ ਦੋ ਵੱਡੇ ਆਪ੍ਰੇਸ਼ਨ ਦੌਰਾਨ ਫਿਰੋਜ਼ਪੁਰ ‘ਚ 41 ਕਿਲੋ ਤੇ 36 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੰਜਾਬ ਪੁਲਿਸ ਨੇ 2 ਵੱਖ-ਵੱਖ ਆਪ੍ਰੇਸ਼ਨ ਦੌਰਾਨ ਕੁਲ 77 ਕਿਲੋ ਹੈਰੋਇਨ ਸਣੇ 4 ਨਸ਼ਾ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਸ ਹੈਰਇਨ ਦੀ ਕੀਮਤ 400 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਦੀ ਜਾਣਕਾਰੀ ਖੁਦ ਡੀ.ਜੀ.ਪੀ ਪੰਜਾਬ…

Read More