ਪੁਲਿਸ ਵਾਲਾ ਬਣਿਆ ਲੁਟੇਰਾ, ਬਠਿੰਡਾ ਦੇ ਬਿਜ਼ਨਸਮੈਨ ਤੋਂ ਲੁਟੇ 1 ਕਰੋੜ ਰੁਪਏ ⋆ D5 News


Chandigarh News: ਚੰਡੀਗੜ੍ਹ ਦੇ 39 ਸੈਕਟਰ ‘ਚ ਤੈਨਾਤ ਅਡੀਸ਼ਨਲ ਐਸ.ਐਚ.ਓ ਵੱਲੋਂ ਬੰਠਿਡਾ ਦੇ ਇਕ ਵਪਾਰੀ ਤੋਂ 1 ਕਰੋੜ ਲੁਟਣ ਦੀ ਖ਼ਬਰ ਸਾਹਮਣੇ ਆਈ ਹੈ। ਅਡੀਸ਼ਨਲ ਐਸ.ਐਚ.ਓ ਨਵੀਨ ਫੋਗਾਟ ਨੇ ਬੰਠਿਡਾ ਦੇ ਇਕ ਬਿਜ਼ਨਸਮੈਨ ਤੋਂ 1 ਕਰੋੜ ਲੁਟਣ ਦੇ ਇਲਜ਼ਾਮ ਲੱਗੇ ਹਨ। ਦਰਅਸਲ ਬੰਠਿਡਾ ਦਾ ਇਕ ਬਿਜ਼ਨਸਮੈਨ ਸੰਜੇ ਚੰਡੀਗੜ੍ਹ ਵਿਚ ਆਪਣੇ ਸਾਥੀ ਦੋਸਤ ਕੋਲ ਜੋ ਕੀ 40 ਸੈਕਟਰ ਵਿਚ ਰਹਿੰਦਾ ਹੈ ਉਸ ਕੋਲ 2000 ਦੇ ਨੋਟ ਬੱਦਲਣ ਲਈ ਆਇਆ ਸੀ।
Police ਵਾਲਾ ਬਣਿਆ ਲੁਟੇਰਾ, Bathinda ਦੇ ਬਿਜ਼ਨਸਮੈਨ ਤੋਂ ਲੁਟੇ 1 ਕਰੋੜ ਰੁਪਏ | Chandigarh News |
ਇਸ ਗੱਲ ਦੀ ਜਾਣਕਾਰੀ ਜਦੋ ਅਡੀਸ਼ਨਲ ਐਸ.ਐਚ.ਓ ਨਵੀਨ ਫੋਗਾਟ ਨੂੰ ਲੱਗਦੀ ਹੈ ਤਾਂ ਉਹ ਆਪਣੇ ਸਾਥੀਆਂ ਸਮੇਤ ਇਸ ਵਪਾਰੀ ਨੂੰ ਕਿਡਨੈਪ ਕਰਕੇ ਜੰਗਲਾਂ ਵਿਚ ਲੈ ਜਾਂਦਾਂ ਹੈ ਤੇ ਉਸ ਵਪਾਰੀ ਨੂੰ ਕਹਿੰਦਾ ਹੈ ਕਿ ਤੂੰ ਆਪਣਾ ਬੈਗ ਇਥੇ ਹੀ ਛੰਡ ਜਾ, ਜੇਕਰ ਤੂੰ ਇਸ ਗੱਲ ਬਾਰੇ ਕਿਸੇ ਨੂੰ ਦੱਸਿਆ ਤਾਂ ਤੇਰੇ ਖਿਲਾਫ਼ ਅਸੀ ਚਿੱਟੇ ਦਾ ਪਰਚਾ ਪਵਾ ਦਵਾਂਗੇ।
ਨਸ਼ੇ ਦਾ ਜ਼ਖ਼ੀਰਾ ਬਰਾਮਦ ਅਰਬਾਂ ‘ਚ ਕੀਮਤ, ਪੁਲਿਸ ਵੀ ਹੈਰਾਨ ਹੁਣ ਤੱਕ ਦੀ ਵੱਡੀ ਕਾਰਵਾਈ ! D5 Channel Punjabi
ਜਦੋ ਇਸਦੀ ਗੱਲ ਦੀ ਜਾਣਕਾਰੀ ਵਪਾਰੀ ਸੰਜੇ ਦੇ ਘਰਵਾਲਿਆਂ ਨੂੰ ਪੱਤਾ ਲੱਗਦੀ ਹੈ ਤਾਂ ਉਹ ਇਸ ਬਾਰੇ ਚੰਡੀਗੜ੍ਹ ਦੇ ਐਸ.ਐਸ.ਪੀ ਨੂੰ ਦੱਸਦੇ ਹਨ। ਜਿਸ ਤੋਂ ਬਾਅਦ ਚੰਡੀਗੜ੍ਹ ਦੇ ਐਸ.ਐਸ.ਪੀ ਵੱਲੋਂ ਅਡੀਸ਼ਨਲ ਐਸ.ਐਚ.ਓ ਨਵੀਨ ਫੋਗਾਟ ਦੇ ਤਿੰਨ ਸਾਥੀ ਜਤਿੰਦਰ, ਸਰਵੇਸ਼ ਤੇ ਗਿੱਲ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪਰ ਅਡੀਸ਼ਨਲ ਐਸ.ਐਚ.ਓ ਹੱਲੇ ਵੀ ਗ੍ਰਿਫ਼ਤ ਤੋਂ ਫਰਾਰ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *