ਕੀ ਤੁਸੀ ਆਪਣੇ ਪਰਿਵਾਰ ਨਾਲ ਘੁੰਮਣ ਲਈ ਜਾ ਰਹੇ ਹੋ? ਘਰੋ ਬਾਹਰ ਨਿਕਲਣ ਤੋਂ ਪਹਿਲਾ ਪੜ੍ਹ ਲਵੋ ਇਹ ਖ਼ਬਰ
ਡੈਸਕ: ਅਕਸਰ ਐਤਵਾਰ ਨੂੰ ਕਈ ਲੋਕ ਆਪਣੇ ਪਰਿਵਾਰ ਨਾਲ ਘੁੰਮਣ ਲਈ ਨਿਕਲਦੇ ਹਨ। ਜੇ ਤੁਹਾਡਾ ਵੀ ਕੁਝ ਅਜਿਹਾ ਹੀ ਪਲਾਨ ਹੈ ਤਾਂ ਨੈਸ਼ਨਲ ਹਾਈਵੇ ਵੱਲੋਂ ਨਾ ਜਾਈਓ ਕਿਉਂਕਿ ਉਥੇ ਤੁਹਾਨੂੰ ਜਾਮ ਮਿਲੇਗਾ। ਦਰਅਸਲ ਪੰਜਾਬ ਵਿੱਚ ਟਰਾਂਸਪੋਰਟਰ ਜੁਗਾੜੂ ਹਲਵਾਈਆਂ ਖ਼ਿਲਾਫ਼ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨੈਸ਼ਨਲ ਹਾਈਵੇਅ ਜਾਮ ਕਰਨਗੇ। ਸਰਕਾਰੀ ਸਕੀਮ…
