ਦਰਬਾਰ ਸਾਹਿਬ ਨੇੜੇ ਬੰਬ ਧਮਾਕਾ ਮਾਮਲੇ ‘ਚ ਗ੍ਰਿਫਤਾਰ ਅਮਰੀਕ ਸਿੰਘ ਦਾ ਪਰਿਵਾਰ ਆਇਆ ਸਾਹਮਣੇ, ਕੀਤੇ ਵੱਡੇ ਖੁਲਾਸੇ
ਗੁਰਦਾਸਪੁਰ, 11 ਮਈ 2023- ਅੰਮ੍ਰਿਤਸਰ ‘ਚ ਦਰਬਾਰ ਸਾਹਿਬ ਨੇੜੇ ਹੋਏ ਧਮਾਕੇ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਅਮਰੀਕ ਸਿੰਘ ਗੁਰਦਾਸਪੁਰ ਦੇ ਪਿੰਡ ਆਦੀਆ ਦਾ ਰਹਿਣ ਵਾਲਾ ਹੈ। ਉਹ ਗੁਜਰਾਤ ਵਿੱਚ ਇੱਕ ਟਰੱਕ ਡਰਾਈਵਰ ਹੈ। ਜਿਸ ਦਾ ਪ੍ਰੇਮ ਵਿਆਹ ਪਿਛਲੇ ਸਾਲ 8 ਜੂਨ 2022 ਨੂੰ ਪਿੰਡ ਪੂਰੋਵਾਲ ਕਰੀਆਂ ਦੀ ਰਹਿਣ ਵਾਲੀ ਮਨਦੀਪ ਕੌਰ ਨਾਲ ਹੋਇਆ…
