ਕਿਸਾਨਾਂ ਨੂੰ ਰਾਹਤ, ਪੰਜਾਬ ‘ਚ 21 ਫੀਸਦੀ ਵੱਧ ਕਣਕ ਦੀ ਖਰੀਦ
ਸੂਬੇ ਵਿੱਚ 155 ਲੱਖ ਮੀਟ੍ਰਿਕ ਟਨ ਕਣਕ ਦੇ ਉਤਪਾਦਨ ਦੀ ਸੰਭਾਵਨਾ: ਖੇਤੀ ਵਿਭਾਗ ਦੇ ਡਾਇਰੈਕਟਰ ਡਾ: ਗੁਰਵਿੰਦਰ ਸਿੰਘ ਮੋਹਾਲੀ: ਪੰਜਾਬ ਦੇ ਕਿਸਾਨਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਬੇਮੌਸਮੀ ਬਰਸਾਤ, ਗੜੇਮਾਰੀ, ਤੇਜ਼ ਹਨੇਰੀ ਦੇ ਬਾਵਜੂਦ ਕਣਕ ਦੀ ਪੈਦਾਵਾਰ ਵਿੱਚ ਵਾਧਾ ਕਰਕੇ ਕੋਈ ਵੀ ਚੁਣੌਤੀ ਸਖ਼ਤ ਮਿਹਨਤ ਦਾ ਸਾਹਮਣਾ ਨਹੀਂ ਕਰ ਸਕਦੀ। ਅਤੇ…
