ਪੰਜਾਬ ਭਰ ਵਿੱਚ 248 ਕੈਂਪਾਂ ਵਿੱਚ ਇੱਕ ਦਿਨ ਵਿੱਚ ਲਗਭਗ 7000 ਦਾਨੀਆਂ ਨੇ ਸਵੈਇੱਛਤ ਖੂਨਦਾਨ ਲਈ ਰਜਿਸਟਰ ਕੀਤਾ –
ਚੰਡੀਗੜ੍ਹ, 18 ਸਤੰਬਰ, 2022 ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਨੇ 17 ਸਤੰਬਰ 2022 ਤੋਂ 1 ਅਕਤੂਬਰ (ਰਾਸ਼ਟਰੀ ਸਵੈ-ਇੱਛੁਕ ਖੂਨਦਾਨ ਦਿਵਸ-2022) ਤੱਕ ਪੂਰੇ ਭਾਰਤ ਵਿੱਚ ਸਵੈ-ਇੱਛੁਕ ਖੂਨਦਾਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦਾ ਉਦੇਸ਼ “”ਖੂਨ ਦਾਨ ਕਰਨਾ ਏਕਤਾ ਦਾ ਕੰਮ ਹੈ। ਕੋਸ਼ਿਸ਼ ਵਿੱਚ ਸ਼ਾਮਲ ਹੋਵੋ ਅਤੇ ਜਾਨਾਂ ਬਚਾਓ। ” ਇਸ ਸਬੰਧੀ ਸਿਹਤ…
