ਮੋਹਾਲੀ ਦੇ 7 ਨੌਜਵਾਨ ਗੋਬਿੰਦ ਸਾਗਰ ਝੀਲ ‘ਚ ਡੁੱਬੇ ਊਨਾ ਹਿਮਾਚਲ ਪ੍ਰਦੇਸ਼: ਊਨਾ ਜ਼ਿਲੇ ਦੇ ਅੰਦਰੋਲੀ ਵਿਖੇ ਗੋਬਿੰਦ ਸਾਗਰ ਝੀਲ ‘ਚ ਨਹਾਉਣ ਗਏ 7 ਲੋਕ ਡੁੱਬ ਗਏ। ਸਾਰੇ ਨੌਜਵਾਨ ਪੰਜਾਬ ਦੇ ਮਹੋਲੀ ਜ਼ਿਲ੍ਹੇ ਦੇ ਪਿੰਡ ਬਨੂੜ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ ਅਤੇ ਬਾਬਾ ਬਾਲਕ ਨਾਥ ਮੰਦਰ ਜਾ ਰਹੇ ਸਨ। ਵੀਡੀਓ 🔴👇
