ਭਾਰੀ ਬਾਰਿਸ਼ ਤੋਂ ਬਾਅਦ ਜੋਧਪੁਰ ‘ਚ ਮਾੜੀ ਸਥਿਤੀ ਰਾਜਸਥਾਨ: ਜੋਧਪੁਰ ‘ਚ ਭਾਰੀ ਮੀਂਹ ਤੋਂ ਬਾਅਦ ਕਾਰਾਂ ਵਹਿ ਗਈਆਂ, ਬੀਤੀ ਦੇਰ ਰਾਤ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ, 25 ਜੁਲਾਈ ਵੀਡੀਓ 🔴👇 ਭਾਰੀ ਮੀਂਹ ਤੋਂ ਬਾਅਦ ਜੋਧਪੁਰ ‘ਚ ਮਾੜੇ ਹਾਲਾਤ pic.twitter.com/WO2eBj40Tv — ਪਟਿਆਲਾ ਦੀ ਰਾਜਨੀਤੀ ( @patialapolitics) 26 ਜੁਲਾਈ, 2022
