LPG Price Hike Today: ਤੇਲ ਮਾਰਕੀਟਿੰਗ ਕੰਪਨੀਆਂ ਨੇ ਘਰੇਲੂ LPG ਸਿਲੰਡਰ ਦੀ ਕੀਮਤ ‘ਚ 50 ਰੁਪਏ ਦਾ ਵਾਧਾ ਕੀਤਾ ਹੈ। ਪਟਿਆਲਾ ‘ਚ ਹੁਣ 14.2 ਕਿਲੋ ਦੇ ਘਰੇਲੂ ਸਿਲੰਡਰ ਦੀ ਕੀਮਤ 1062 ਰੁਪਏ ਹੋਵੇਗੀ। ਸੋਧੀਆਂ ਹੋਈਆਂ ਦਰਾਂ 5 ਜੁਲਾਈ ਤੋਂ ਲਾਗੂ ਹੋਣਗੀਆਂ।ਪਟਿਆਲਾ ਵਿੱਚ ਘਰੇਲੂ ਰਸੋਈ ਗੈਸ ਦੀ ਟੈਂਕੀ ਦੀ ਕੀਮਤ 1062.50 ਰੁਪਏ ਹੋਵੇਗੀ।
