ganieve kaur majithia- ਕੀ ਦਿੱਲੀ ਨੂੰ ਪੰਜਾਬ ਦੇ ਮਸਲਿਆਂ ਬਾਰੇ ਪਤਾ ਹੈ- ਇੱਥੇ ਸਿਰਫ ਪੰਜਾਬ ਮਾਡਲ ਕੰਮ ਕਰੇਗਾ- ਗਣੀਵ ਕੌਰ ਮਜੀਠੀਆ- ਪੰਜਾਬੀ ਨਿਊਜ਼ ਪੋਰਟਲ


ਅੱਜ ਸੰਸਦ ਦੇ ਬਾਹਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਜਟ ‘ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਹਲਕਾ ਮਜੀਠਾ ਤੋਂ ਵਿਧਾਇਕਾ ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਮੈਨੂੰ ਬਜਟ ‘ਚ ਕੁਝ ਖਾਸ ਨਹੀਂ ਲੱਗਾ। ਔਰਤਾਂ ਨੂੰ 1000 ਰੁਪਏ ਮਿਲਣ ਦੀ ਉਮੀਦ ਸੀ, ਜਿਵੇਂ ਕਿ ਸੱਤਾਧਾਰੀ ਪਾਰਟੀ ਨੇ ਪਹਿਲਾਂ ਗਾਰੰਟੀ ਵਿੱਚ ਕਿਹਾ ਸੀ ਪਰ ਅਜਿਹਾ ਕਿਤੇ ਨਜ਼ਰ ਨਹੀਂ ਆ ਰਿਹਾ।

ਮਿਸਾਲ ਵਜੋਂ ਉਨ੍ਹਾਂ ਕਿਹਾ ਕਿ ਸੰਗਰੂਰ ਹਲਕੇ ਦੀਆਂ ਚੋਣਾਂ ਤੋਂ ਸਾਫ਼ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਹੇਠਾਂ ਚਲਾ ਗਿਆ ਹੈ ਕਿਉਂਕਿ ਇਹ ਸਰਕਾਰ ਦਿੱਲੀ ਵਿੱਚ ਚੱਲ ਰਹੀ ਹੈ ਅਤੇ ਉਨ੍ਹਾਂ ਨੂੰ ਪੰਜਾਬ ਦੇ ਮੁੱਦਿਆਂ ਦਾ ਪਤਾ ਨਹੀਂ ਸੀ ਅਤੇ ਨਾ ਸਮਝਿਆ।

ਇੱਥੇ ਸਿਰਫ਼ ਪੰਜਾਬ ਮਾਡਲ ਹੀ ਕੰਮ ਕਰੇਗਾ।




Leave a Reply

Your email address will not be published. Required fields are marked *