ਪਟਿਆਲਾ ਕਰਾਫਟ ਮੇਲਾ 2026: ਪੰਜਾਬ ਸਖੀ ਸ਼ਕਤੀ ਕਰਾਫਟ ਮੇਲਾ: ਸਕੂਲਾਂ ਅਤੇ ਕਾਲਜਾਂ ਦੇ ਸੱਭਿਆਚਾਰਕ ਮੁਕਾਬਲੇ
ਪਟਿਆਲਾ ਕਰਾਫਟ ਮੇਲਾ 2026: ਪੰਜਾਬ ਸਖੀ ਸ਼ਕਤੀ ਕਰਾਫਟ ਮੇਲਾ: ਸਕੂਲਾਂ ਅਤੇ ਕਾਲਜਾਂ ਦੇ ਸੱਭਿਆਚਾਰਕ ਮੁਕਾਬਲੇ ਏਕਪ੍ਰੀਤ ਸਿੰਘ ਨੇ ਸਭ ਤੋਂ ਖੂਬਸੂਰਤ ਦਸਤਾਰ ਸਜਾਈ ਮਨਵੀਰ ਸਿੰਘ ਬਣਿਆ ਸਭ ਤੋਂ ਖੂਬਸੂਰਤ ਲਾੜਾ, ਸੁੰਦਰ ਮੁਟਿਆਰ ਦਾ ਖਿਤਾਬ ਨਿਰਮਤ ਕੌਰ ਅਤੇ ਅਰਸ਼ਦੀਪ ਕੌਰ ਨੇ ਜਿੱਤਿਆ ਪਟਿਆਲਾ, 26 ਫਰਵਰੀ: ਅੱਜ ਸ਼ੀਸ ਮਹਿਲ ਵਿਖੇ ਪੰਜਾਬ ਸਰਕਾਰ ਦੀ ਅਗਵਾਈ ਅਤੇ ਡਿਪਟੀ ਕਮਿਸ਼ਨਰ…
