Patiala News: ਪੰਜਾਬ ਸਾਖੀ ਸ਼ਕਤੀ ਕਰਾਫਟ ਮੇਲਾ 2026 ਦੇ ਤੀਜੇ ਦਿਨ ਲੋਕਾਂ ਵਿੱਚ ਭਾਰੀ ਉਤਸ਼ਾਹ
Patiala News: ਪੰਜਾਬ ਸਾਖੀ ਸ਼ਕਤੀ ਕਰਾਫਟ ਮੇਲਾ 2026 ਦੇ ਤੀਜੇ ਦਿਨ ਲੋਕਾਂ ਵਿੱਚ ਭਾਰੀ ਉਤਸ਼ਾਹ *ਸਖੀ ਸ਼ਕਤੀ ਮੇਲਾ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਿਹਾ ਹੈ-ਵਧੀਕ ਡਿਪਟੀ ਕਮਿਸ਼ਨਰ* ਪਟਿਆਲਾ, 23 ਫਰਵਰੀ: ਪੰਜਾਬ ਸਾਖੀ ਸ਼ਕਤੀ ਕਰਾਫਟ ਮੇਲਾ 2026 ਦੇ ਤੀਜੇ ਦਿਨ ਮੇਲੇ ਵਿੱਚ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦੂਰੋਂ-ਦੂਰੋਂ ਆਏ ਦਰਸ਼ਕਾਂ ਨੇ ਮੇਲੇ ਦਾ…
