ਪਟਿਆਲਾ ਨਿਊਜ਼: ਸਪੋਰਟਸ ਹੋਮਲੈਂਡ ਪੰਜਾਬ 2026: ਬਲਾਕ ਪੱਤਰਣ ਵਿਖੇ ਬਲਾਕ ਪੱਧਰੀ ਮੈਚਾਂ ਦੇ 8ਵੇਂ ਦਿਨ ਦੀ ਸ਼ਾਨਦਾਰ ਸ਼ੁਰੂਆਤ
ਵਿਧਾਇਕ ਕੁਲਵੰਤ ਸਿੰਘ ਨੇ ਖੇਡਾਂ ਦੇ ਉਦਘਾਟਨ ਮੌਕੇ ਨੌਜਵਾਨਾਂ ਨਾਲ ਵਾਲੀਬਾਲ ਮੈਚ ਵਿਚ ਹੱਥ ਅਜ਼ਮਾ ਕੇ ਨਵਾਂ ਉਤਸ਼ਾਹ ਭਰਿਆ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਖੇਡ ਨੀਤੀ ਨੇ ਰੰਗ ਲਿਆ ਦਿੱਤਾ ਹੈ; ਪੰਜਾਬ ਦੇ ਹਰ ਪਿੰਡ ਵਿੱਚ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ ਖੇਡ ਵਿਭਾਗ ਪਟਿਆਲਾ ਵੱਲੋਂ ਬਲਾਕ ਪੱਧਰ ਦੀਆਂ ਖੇਡਾਂ ਦੇ 8ਵੇਂ…
