ਪਟਿਆਲਾ: ਅਰਪਿਤ ਸ਼ਹਿਰ ਦੇ ਨਵਾਂ ਖੰਡਾ ਚੌਂਕ ਵਿੱਚ ਵਿਧਾਇਕ ਕੋਹਲੀ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋਏ
ਪਟਿਆਲਾ: ਅਰਪਿਤ ਸ਼ਹਿਰ ਦੇ ਨਵਾਂ ਖੰਡਾ ਚੌਂਕ ਵਿੱਚ ਵਿਧਾਇਕ ਕੋਹਲੀ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋਏ ਖ਼ਤਰਨਾਕ ਜੰਕਸ਼ਨ ‘ਤੇ 10 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਖੰਡਾ ਚੌਕ ਬਣਾਇਆ ਜਾਵੇਗਾ-ਅਜੀਤਪਾਲ ਸਿੰਘ ਕੋਹਲੀ ਖੰਡਾ ਚੌਕ ਨੂੰ ਮਜ਼ਬੂਤ ਕਰਨ ਲਈ ਉੱਚ ਗੁਣਵੱਤਾ ਵਾਲੇ ਸਟੀਲ ਦੀ ਵਰਤੋਂ – ਕੁੰਦਨ ਗੋਗੀਆ ਪਟਿਆਲਾ, 14 ਅਕਤੂਬਰ ਵਿਧਾਇਕ ਅਜੀਤਪਾਲ ਸਿੰਘ…
