Blind T20 World Cup: ਭਾਰਤੀ ਕ੍ਰਿਕਟ ਟੀਮ ਨਹੀਂ ਜਾਵੇਗੀ ਪਾਕਿਸਤਾਨ, ਸਰਕਾਰ ਨੇ ਨਹੀਂ ਦਿੱਤੀ ਇਜਾਜ਼ਤ
ਭਾਰਤੀ ਟੀਮ ਨੇ 23 ਨਵੰਬਰ ਤੋਂ 3 ਦਸੰਬਰ ਤੱਕ ਹੋਣ ਵਾਲੇ ਈਵੈਂਟ ਲਈ ਬੁੱਧਵਾਰ (20 ਨਵੰਬਰ, 2024) ਨੂੰ ਵਾਹਗਾ ਸਰਹੱਦ ਪਾਰ ਕਰਨੀ ਸੀ। ਰਾਸ਼ਟਰੀ ਫੈਡਰੇਸ਼ਨ ਨੇ ਮੰਗਲਵਾਰ (19 ਨਵੰਬਰ, 2024) ਨੂੰ ਕਿਹਾ ਕਿ ਭਾਰਤੀ ਨੇਤਰਹੀਣ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਵਿੱਚ ਹਿੱਸਾ ਨਹੀਂ ਲਵੇਗੀ ਕਿਉਂਕਿ ਸਰਕਾਰ ਨੇ ਸੁਰੱਖਿਆ ਚਿੰਤਾਵਾਂ ਕਾਰਨ ਇਸ ਨੂੰ ਪਾਕਿਸਤਾਨ ਜਾਣ ਦੀ…
