ਬਠਿੰਡਾ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਦੋ ਹੋਰਾਂ ਦੇ ਘਰਾਂ ‘ਚ NIA ਦੀ ਛਾਪੇਮਾਰੀ
ਕੌਮੀ ਜਾਂਚ ਏਜੰਸੀ (ਐਨਆਈਏ) ਨੇ ਪੰਜਾਬ ਦੇ ਬਠਿੰਡਾ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਦੋ ਹੋਰਾਂ ਦੇ ਘਰ ਛਾਪਾ ਮਾਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਛਾਪੇਮਾਰੀ ਪਿੰਡ ਬਾਲਿਆਂਵਾਲੀ, ਪਥਰਾਲਾ, ਡੂਮਵਾਲੀ ਅਤੇ ਰਾਮਪੁਰਾ ਵਿੱਚ ਕੀਤੀ ਗਈ। ਟੀਮਾਂ ਕੁਝ ਘਰਾਂ ‘ਚ ਸਵੇਰੇ 3 ਵਜੇ ਪਹੁੰਚੀਆਂ, ਜਦਕਿ ਕੁਝ ਥਾਵਾਂ ‘ਤੇ ਸਵੇਰੇ 6 ਵਜੇ ਜਾਂਚ ਕੀਤੀ ਗਈ।…
