ਅਮਰੀਕਾ ਨੇ ਇਰਾਕ ਅਤੇ ਸੀਰੀਆ ਦੇ 85 ਈਰਾਨੀ ਟਿਕਾਣਿਆਂ ‘ਤੇ ਮਿਜ਼ਾਈਲ ਕੀਤੇ ਹਮਲੇ
ਦੇਰ ਰਾਤ ਅਮਰੀਕਾ ਨੇ ਇਰਾਕ ਅਤੇ ਸੀਰੀਆ ਦੇ 85 ਈਰਾਨੀ ਟਿਕਾਣਿਆਂ ‘ਤੇ ਮਿਜ਼ਾਈਲ ਹਮਲੇ ਕੀਤੇ। ਇਹ ਹਮਲਾ 5 ਦਿਨ ਪਹਿਲਾਂ ਜਾਰਡਨ-ਸੀਰੀਆ ਸਰਹੱਦ ‘ਤੇ ਸਥਿਤ ਅਮਰੀਕੀ ਫੌਜੀ ਅੱਡੇ ‘ਤੇ ਡਰੋਨ ਹਮਲੇ ‘ਚ ਤਿੰਨ ਫੌਜੀਆਂ ਦੀ ਮੌਤ ਦੇ ਜਵਾਬ ‘ਚ ਕੀਤਾ ਗਿਆ ਸੀ।ਦਰਅਸਲ, 20 ਜਨਵਰੀ ਨੂੰ ਇਰਾਕ ‘ਚ ਅਮਰੀਕੀ ਬਲਾਂ ‘ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ…
