ਬਿਨਾਂ ਟਿਕਟ ਟਰੇਨ ‘ਚ ਸਫਰ ਕਰਨ ਦੇ ਮਾਮਲੇ ਵਧੇ, ਲਗਾਤਾਰ ਜੁਰਮਾਨਾ ਵਸੂਲ ਰਿਹਾ ਹੈਚੰਡੀਗੜ੍ਹ ਰੇਲਵੇ
ਰੇਲਵੇ ‘ਚ ਬਿਨਾਂ ਟਿਕਟ ਸਫਰ ਕਰਨ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਚੰਡੀਗੜ੍ਹ ਰੇਲਵੇ ਸਟੇਸ਼ਨ ਅਥਾਰਟੀ ਵੱਲੋਂ ਅਜਿਹੇ ਯਾਤਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਤੋਂ ਜੁਰਮਾਨਾ ਵਸੂਲਿਆ ਜਾ ਰਿਹਾ ਹੈ। ਜਨਵਰੀ 2022 ਤੋਂ ਮਾਰਚ 2023 ਦਰਮਿਆਨ ਰੇਲਵੇ ਨੇ ਅਜਿਹੇ ਯਾਤਰੀਆਂ ਤੋਂ 12.50 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਹੈ। Post DisclaimerOpinion/facts in…
