ਸਿੰਗਾਪੁਰ ‘ਚ ਡਾਲਰਾਂ ਦੇ ਗਬਨ ਦੇ ਮਾਮਲੇ ‘ਚ ਪੰਜਾਬ ‘ਚ ਵਕੀਲ ਰਹੇ ਇਕ ਵਿਅਕਤੀ ਨੂੰ 3 ਸਾਲ 11 ਮਹੀਨੇ ਦੀ ਸਜ਼ਾ
ਸਿੰਗਾਪੁਰ ‘ਚ ਪੰਜਾਬ ‘ਚ ਵਕੀਲ ਰਹੇ ਇਕ ਵਿਅਕਤੀ ਨੂੰ ਕਰੀਬ 4.80 ਲੱਖ ਸਿੰਗਾਪੁਰ ਡਾਲਰਾਂ ਦੇ ਗਬਨ ਦੇ ਮਾਮਲੇ ‘ਚ ਸਿੰਗਾਪੁਰ ‘ਚ 3 ਸਾਲ 11 ਮਹੀਨੇ (ਕਰੀਬ 4 ਸਾਲ) ਦੀ ਸਜ਼ਾ ਸੁਣਾਈ ਗਈ ਹੈ। ਭਾਰਤੀ ਰੁਪਏ ਵਿੱਚ ਇਹ ਰਕਮ ਲਗਭਗ 3 ਕਰੋੜ ਰੁਪਏ ਹੈ। ਇਕ ਨਿਊਜ਼ ਏਜੰਸੀ ਮੁਤਾਬਕ ਪੰਜਾਬ ਦੇ ਰਹਿਣ ਵਾਲੇ ਗੁਰਦੇਵ ਪਾਲ ਸਿੰਘ ਨੂੰ…
