ਨਹਿਰ ਦੇ ਕੋਲ ਮਿਲੀ ਡੀਐਸਪੀ ਦੀ ਲਾਸ਼ ⋆ D5 News
ਡੀਐਸਪੀ ਦੀ ਲਾਸ਼ ਸੋਮਵਾਰ ਸਵੇਰੇ ਪੰਜਾਬ ਦੇ ਜਲੰਧਰ ਵਿੱਚ ਇੱਕ ਨਹਿਰ ਦੇ ਕੋਲ ਮਿਲੀ। ਇਹ ਉਹੀ ਡੀਐਸਪੀ ਹੈ ਜਿਸ ਨੇ ਪਿੰਡ ਮੰਡ ਵਿੱਚ ਗੋਲੀਆਂ ਚਲਾਈਆਂ ਸਨ। ਪਿੰਡ ਵਾਸੀਆਂ ਨਾਲ ਰਾਜੀਨਾਮਾ ਹੋ ਗਿਆ ਸੀ। ਸੰਗਰੂਰ ਦੇ ਪਿੰਡ ਲੱਧਾ ਕੋਠੀ ਦਾ ਰਹਿਣ ਵਾਲਾ ਦਲਬੀਰ ਸਿੰਘ ਦਿਓਲ ਪੀਏਪੀ ਸਿਖਲਾਈ ਕੇਂਦਰ ਵਿੱਚ ਤਾਇਨਾਤ ਸੀ। ਦਿਓਲ ਨੂੰ ਅਰਜੁਨ ਐਵਾਰਡ ਮਿਲਿਆ…
