ਦੇਸ਼ ਭਗਤ ਯੂਨੀਵਰਸਿਟੀ ਨੇ ਲੋਹੜੀ ਕਾਰਨੀਵਲ ਅਤੇ ਸਕੂਲ ਕਨੈਕਟ ਪ੍ਰੋਗਰਾਮ
ਚੰਡੀਗੜ੍ਹ (ਅਵਤਾਰ ਭੰਵਰਾ): ਡੀਬੀਯੂ (ਦੇਸ਼ ਭਗਤ ਯੂਨੀਵਰਸਿਟੀ) ਵੱਲੋਂ ਕੈਂਪਸ ਵਿੱਚ ਯੁਵਕ ਭਲਾਈ ਵਿਭਾਗ ਦੇ ਸਹਿਯੋਗ ਨਾਲ ਸਕੂਲ ਕਨੈਕਟ ਪ੍ਰੋਗਰਾਮ ਅਤੇ ਲੋਹੜੀ ਕਾਰਨੀਵਲ ਦਾ ਆਯੋਜਨ ਕੀਤਾ ਗਿਆ। ਲੋਹੜੀ ਇੱਕ ਪ੍ਰਸਿੱਧ ਮੱਧ-ਸਰਦੀਆਂ ਦਾ ਪੰਜਾਬੀ ਲੋਕ ਤਿਉਹਾਰ ਹੈ ਜੋ ਹਰ ਸਾਲ 13 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਯਾਦਗਾਰੀ ਬਣਾਉਣ ਲਈ ਦੇਸ਼ ਭਗਤ ਯੂਨੀਵਰਸਿਟੀ ਵੱਲੋਂ 11…
