35 ਮਿੰਟ ਤੱਕ ਹਵਾ ‘ਚ ਰੁਕੇ ਰਹੇ 160 ਯਾਤਰੀਆਂ ਦੇ ਸਾਹ, 17 ਹਜ਼ਾਰ ਫੁੱਟ ਦੀ ਉਚਾਈ ‘ਤੇ ਜਹਾਜ਼ ਦਾ ਇੰਜਣ ਫੇਲ੍ਹ, ਜੈਪੁਰ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ
ਜੈਪੁਰ ਤੋਂ ਕੋਲਕਾਤਾ ਜਾ ਰਹੇ ਇੰਡੀਗੋ ਏਅਰਲਾਈਨਜ਼ ਦੇ 160 ਯਾਤਰੀਆਂ ਦੇ ਸਾਹ ਕਰੀਬ 35 ਮਿੰਟ ਤੱਕ ਹਵਾ ‘ਚ ਰੁਕੇ ਰਹੇ। ਜਹਾਜ਼ ਦਾ ਇਕ ਇੰਜਣ (6E-784) 17 ਹਜ਼ਾਰ ਫੁੱਟ ਦੀ ਉਚਾਈ ‘ਤੇ ਫੇਲ੍ਹ ਹੋ ਗਿਆ। ਇਸ ਤੋਂ ਬਾਅਦ ਪਾਇਲਟ ਨੇ ਹਵਾਈ ਆਵਾਜਾਈ ਸੇਵਾ ਨਾਲ ਸੰਪਰਕ ਕੀਤਾ ਅਤੇ ਇਕ ਵਾਰ ਫਿਰ ਜਹਾਜ਼ ਨੂੰ ਜੈਪੁਰ ਹਵਾਈ ਅੱਡੇ ‘ਤੇ…
