‘ਆਪ’ ਦੀ ਟੈਰਿਫ ਨੀਤੀ ਨਾਲ ਪੰਜਾਬ ਦੀ ਇੰਡਸਟਰੀ ਨੂੰ ਇੱਕ ਹੋਰ ਝਟਕਾ – ਜੈਵੀਰ ਸ਼ੇਰਗਿੱਲ
‘ਆਪ’ ਪੰਜਾਬ ਨੂੰ ਸਨਅਤ ਮੁਕਤ ਬਣਾਉਣ ਦੇ ਮਿਸ਼ਨ ‘ਤੇ ਕੰਮ ਕਰ ਰਹੀ ਹੈ ਚੰਡੀਗੜ੍ਹ, 30 ਮਾਰਚ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਮੱਧਮ ਅਤੇ ਵੱਡੇ ਉਦਯੋਗਿਕ ਖਪਤਕਾਰਾਂ ਦੀਆਂ ਬਿਜਲੀ ਦਰਾਂ 5 ਰੁਪਏ ਤੋਂ ਵਧਾ ਕੇ 5.50 ਰੁਪਏ ਕਰਨ ਦਾ ਤਬਾਹਕੁਨ ਫੈਸਲਾ ਲਿਆ ਹੈ। ਇਸ ਉਦਯੋਗ ਵਿਰੋਧੀ ਫੈਸਲੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਭਾਜਪਾ…
