ਡੇਰਾਬੱਸੀ ਕਿਡਨੀ ਮਾਮਲੇ ਦੀ ਜਾਂਚ ਕਰੇਗੀ SIT, ਹਸਪਤਾਲ ਦਾ ਲਾਇਸੈਂਸ ਰੱਦ
ਡੇਰਾਬੱਸੀ ਸਥਿਤ ਇੰਡਸ ਇੰਟਰਨੈਸ਼ਨਲ ਵਿੱਚ ਗੁਰਦਾ ਟਰਾਂਸਪਲਾਂਟ ਮਾਮਲੇ ਦੀ ਜਾਂਚ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਕਰੇਗੀ। ਐਸਪੀ ਦਿਹਾਤੀ ਨਵਰੀਤ ਸਿੰਘ ਦੀ ਅਗਵਾਈ ਵਾਲੀ ਇਸ ਜਾਂਚ ਕਮੇਟੀ ਵਿੱਚ ਏਐਸਪੀ ਡਾ.ਦਰਪਨ ਆਹਲੂਵਾਲੀਆ ਅਤੇ ਡੇਰਾਬੱਸੀ ਦੇ ਐਸਐਚਓ ਜਸਕੰਵਲ ਸਿੰਘ ਸੇਖੋਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਮੈਡੀਕਲ ਖੋਜ ਅਤੇ ਸਿੱਖਿਆ ਦੇ ਡਾਇਰੈਕਟਰ ਨੇ ਇੰਡਸ ਹਸਪਤਾਲ…
