ਰਾਮ ਨੌਮੀ ਦੇ ਜਲੂਸ ਦੌਰਾਨ ਹਥਿਆਰ ਲਹਿਰਾਉਣ ਵਾਲਾ ਨੌਜਵਾਨ ਕਾਬੂ, ਵੀਡੀਓ ਹੋਈ ਵਾਇਰਲ
ਪੱਛਮੀ ਬੰਗਾਲ ਪੁਲਿਸ ਨੇ ਰਾਮ ਨੌਮੀ ਦੇ ਜਲੂਸ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਇੱਕ 19 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓ ‘ਚ ਬੰਦੂਕ ਨਾਲ ਨਜ਼ਰ ਆਏ ਸੁਮਿਤ ਸ਼ਾਅ ਨੂੰ ਅੱਜ ਬਿਹਾਰ ਦੇ ਮੁੰਗੇਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਸ਼ਾਅ ਨੇ ਰਾਮ ਨੌਮੀ ਦੇ…
