ਅੰਮ੍ਰਿਤਸਰ ਅਤੇ ਜੰਮੂਤਵੀ ਰੂਟ ਦੀਆਂ 36 ਯਾਤਰੀ ਟਰੇਨਾਂ ਰੱਦ ⋆ D5 News
ਉੱਤਰੀ ਰੇਲਵੇ ਨੇ ਆਗਰਾ ਡਿਵੀਜ਼ਨ ਦੇ ਮਥੁਰਾ ਸਟੇਸ਼ਨ ‘ਤੇ ਯਾਰਡ ਨੂੰ ਮੁੜ ਵਿਕਸਤ ਕਰਨ ਅਤੇ ਗੈਰ-ਇੰਟਰਲੌਕਿੰਗ ਕੰਮ ਨੂੰ ਪੂਰਾ ਕਰਨ ਲਈ ਵੱਖ-ਵੱਖ ਰੂਟਾਂ ਦੀਆਂ 196 ਯਾਤਰੀ ਰੇਲਗੱਡੀਆਂ ਨੂੰ ਅਸਥਾਈ ਤੌਰ ‘ਤੇ ਰੱਦ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ ਅਤੇ ਜੰਮੂ ਤਵੀ ਰੂਟਾਂ ‘ਤੇ 36 ਅਪ ਅਤੇ ਡਾਊਨ ਪੈਸੰਜਰ ਟਰੇਨਾਂ ਵੀ ਸ਼ਾਮਲ ਹਨ। ਇਸ…
