ਸੂਬਾ ਸਰਕਾਰ ਜਲਦ ਜਾਰੀ ਕਰੇਗੀ ਹੁਕਮ ⋆ D5 News
ਸੂਬਾ ਸਰਕਾਰ ਪੰਜਾਬ ‘ਚ ਗੈਰ-ਰਜਿਸਟਰਡ ਟੈਕਸੀਆਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ। ਇਸ ਨਾਲ ਸਰਕਾਰ ਨਿੱਜੀ ਤੌਰ ‘ਤੇ ਚਲਾਏ ਜਾਣ ਵਾਲੇ ਐਪਸ ਨੂੰ ਵੀ ਟੈਕਸ ਦੇ ਘੇਰੇ ‘ਚ ਲਿਆ ਸਕਦੀ ਹੈ। ਜਿਸ ਕਾਰਨ ਬਲਾ ਬਲਾਹ ਅਤੇ ਜ਼ੂਮ ਵਰਗੀਆਂ ਐਪਾਂ ਰਾਹੀਂ ਟੈਕਸੀ ਬੁੱਕ ਕਰਨ ਵਾਲੇ ਲੋਕਾਂ ਦਾ ਸਫਰ ਮਹਿੰਗਾ ਹੋ ਜਾਵੇਗਾ। Post DisclaimerOpinion/facts in…
