ਸੁਰੰਗ ਵਿੱਚ ਫਸੇ ਮਜ਼ਦੂਰਾਂ ਦੀ ਗਿਣਤੀ 41, ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਲਗਾਤਾਰ ਸੱਤਵੇਂ ਦਿਨ ਵੀ ਯਤਨ ਜਾਰੀ
ਉੱਤਰਕਾਸ਼ੀ ਦੇ ਸਿਲਕਿਆਰਾ ਸੁਰੰਗ ਵਿੱਚ ਫਸੇ ਮਜ਼ਦੂਰਾਂ ਦੀ ਗਿਣਤੀ 41 ਹੈ। ਇਨ੍ਹਾਂ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਲਗਾਤਾਰ ਸੱਤਵੇਂ ਦਿਨ ਵੀ ਯਤਨ ਜਾਰੀ ਹਨ। ਇਹ ਬਚਾਅ ਕਾਰਜ ਹਰ ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਕਦੇ ਪਹਾੜ ਚੀਰ ਰਿਹਾ ਹੈ, ਕਦੇ ਮਸ਼ੀਨ ਟੁੱਟ ਰਹੀ ਹੈ।ਮਜ਼ਦੂਰਾਂ ਨੂੰ ਬਚਾਉਣ ਲਈ ਜਾਰੀ ਬਚਾਅ ਮੁਹਿੰਮ ਲਗਾਤਾਰ ਚੁਣੌਤੀਆਂ ਖੜ੍ਹੀ ਕਰ…
