ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਟੂਡੈਂਟਸ ਚੋਣਾਂ ‘ਚ PU ਦੀ ਜੇਤੂ ਕੁੜੀ ਨੂੰ ਦਿੱਤੀ ਵਧਾਈ
File photp Giani Harpreet Singh Jathedar of Akal Takht Sahib ਅੰਮ੍ਰਿਤਸਰ, 7 ਸਤੰਬਰ 2023: ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਯੂਨੀਵਰਸਿਟੀ ਚੋਣਾਂ ਜਿੱਤਣ ਵਾਲੀ ਕੁੜੀ ਰਮਣੀਕਜੋਤ ਕੌਰ ਨੂੰ ਵਧਾਈ ਦਿੱਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਮਣੀਕਜੋਤ ਕੌਰ ਚੰਡੀਗੜ੍ਹ ਦੀ ਪੰਜਾਬ ਯੁਨੀਵਰਸਿਟੀ ਚ ਸਿੱਖ ਮਸਲੇ ਤਲੀ ਤੇ ਰੱਖ ਕੇ ਪ੍ਰਾਪਤ…
