ਕੋਟਕਪੂਰਾ ਦੀ ਰਹਿਣ ਵਾਲੀ ਨਾਬਾਲਗ ਲੜਕੀ ਨੂੰ ਹੋਟਲ ‘ਚ ਲਿਜਾ ਕੇ ਲਗਾਤਾਰ ਚਾਰ ਦਿਨ ਕੀਤਾ ਬਲਾਤਕਾਰ
ਫਰੀਦਕੋਟ ਦੇ ਕਸਬਾ ਕੋਟਕਪੂਰਾ ਦੀ ਰਹਿਣ ਵਾਲੀ ਨਾਬਾਲਗ ਲੜਕੀ ਨੂੰ ਇਕ ਹੋਟਲ ‘ਚ ਲਿਜਾ ਕੇ ਲਗਾਤਾਰ ਚਾਰ ਦਿਨ ਉਸ ਨਾਲ ਨਾਜਾਇਜ਼ ਸਬੰਧ ਬਣਾਏ। ਨਾਬਾਲਗ ਦਾ ਗੁਆਂਢੀ ਲੜਕੀ ਨੂੰ ਆਪਣੇ ਨਾਲ ਲੈ ਗਿਆ ਸੀ, ਜਿਸ ਨੇ ਉਕਤ ਨਾਬਾਲਗ ਨਾਲ ਵੱਖ-ਵੱਖ ਲੋਕਾਂ ਵੱਲੋਂ ਬਲਾਤਕਾਰ ਕੀਤਾ। 30 ਅਗਸਤ ਤੋਂ 3 ਸਤੰਬਰ ਤੱਕ ਲੜਕੀ ਨਾਲ ਕਈ ਵਾਰ ਜਬਰ ਜਨਾਹ…
