ਤੇਜ ਪ੍ਰਕਾਸ਼ ਸਿੰਘ ਕੋਟਲੀ ⋆ D5 News
ਉਜਾਗਰ ਸਿੰਘ ਖੁਸ਼ਹਾਲ ਮਨੁੱਖੀ ਜੀਵਨ ਜਿਊਣ ਲਈ ਦੁਨਿਆਵੀ ਅਤੇ ਅਧਿਆਤਮਿਕ ਸੋਚ ਉਸਾਰੂ ਹੋਣੀ ਜ਼ਰੂਰੀ ਹੈ। ਜਿਸ ਵਿਅਕਤੀ ਨੇ ਇਨ੍ਹਾਂ ਦੋਵਾਂ ਪਹਿਲੂਆਂ ‘ਤੇ ਨੈਤਿਕਤਾ ਨਾਲ ਪਹਿਰਾ ਦੇਣ ਦਾ ਫੈਸਲਾ ਕਰ ਲਿਆ ਹੈ, ਤਾਂ ਸਫਲਤਾ ਉਸ ਦੇ ਪੈਰ ਚੁੰਮੇਗੀ, ਚਾਹੇ ਉਹ ਰੋਜ਼ੀ-ਰੋਟੀ ਲਈ ਕੋਈ ਵੀ ਖੇਤਰ ਚੁਣ ਲਵੇ। ਗੁਰਬਾਣੀ ਵਿੱਚ ਆਉਂਦਾ ਹੈ, ਦੇਵਾ ਅਗਨਿ ਬਹੁ ਤ੍ਰੈਣ ਜਲੇ…
