RBI ਨੇ ਸਰਕੂਲੇਸ਼ਨ ਤੋਂ 2,000 ਰੁਪਏ ਦੇ ਨੋਟ ਵਾਪਸ ਲਏ, ਕਿਹਾ- 30 ਸਤੰਬਰ ਤੱਕ ਨੋਟ ਬਦਲੋ ਜਾਂ ਜਮ੍ਹਾ ਕਰੋ
2,000 ਰੁਪਏ ਦੇ ਨੋਟ ਰਿਜ਼ਰਵ ਬੈਂਕ ਨੇ ਬੈਂਕਾਂ ਵਿੱਚ ਨੋਟ ਬਦਲਣ ਜਾਂ ਜਮ੍ਹਾ ਕਰਨ ਲਈ ਇੱਕ ਸਮੇਂ ਵਿੱਚ 20,000 ਰੁਪਏ ਦੀ ਸੀਮਾ ਤੈਅ ਕੀਤੀ ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ੁੱਕਰਵਾਰ (19 ਮਈ) ਨੂੰ 2,000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ। . ਘੋਸ਼ਣਾ ਪੱਤਰ ਵਿੱਚ ਕਿਹਾ ਗਿਆ ਹੈ ਕਿ…
