ਸਲਮਾਨ ਖਾਨ ਦੀ ਧਮਕੀ ਮਾਮਲੇ ‘ਚ ਵੱਡਾ ਅਪਡੇਟ, ਪੁਲਸ ਨੂੰ ਇਸ ਦੇਸ਼ ਤੋਂ ਮਿਲਿਆ ਈਮੇਲ ਲਿੰਕ
ਹਾਲ ਹੀ ‘ਚ ਸਲਮਾਨ ਖਾਨ ਨੂੰ ਗੋਲਡੀ ਬਰਾੜ ਦਾ ਧਮਕੀ ਭਰਿਆ ਮੇਲ ਆਇਆ ਸੀ, ਜਿਸ ਤੋਂ ਬਾਅਦ ਅਦਾਕਾਰ ਨੇ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਇਸ ਮਾਮਲੇ ‘ਚ ਪੁਲਿਸ ਨੇ ਨਵਾਂ ਖੁਲਾਸਾ ਕੀਤਾ ਹੈ। ਪੁਲਿਸ ਨੂੰ ਇਸ ਈਮੇਲ ਦਾ ਲਿੰਕ ਯੂਕੇ ਤੋਂ ਮਿਲਿਆ ਹੈ। ਹਾਲਾਂਕਿ ਸਲਮਾਨ ਨੂੰ ਇਹ ਮੇਲ ਕਿਸ ਈਮੇਲ ਰਾਹੀਂ ਭੇਜਿਆ ਗਿਆ…
