ਸੀਨੀਅਰ ਅਦਾਕਾਰ ਜਾਵੇਦ ਖਾਨ ਅਮਰੋਹੀ ਦਾ ਦਿਹਾਂਤ ⋆ D5 News
ਸੀਨੀਅਰ ਅਦਾਕਾਰ ਜਾਵੇਦ ਖਾਨ ਅਮਰੋਹੀ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ 60 ਸਾਲ ਦੀ ਉਮਰ ਵਿੱਚ ਸੂਰਜ ਨਰਸਿੰਗ ਹੋਮ, ਸਾਂਤਾਕਰੂਜ਼, ਮੁੰਬਈ ਵਿੱਚ ਆਖਰੀ ਸਾਹ ਲਿਆ। ਜਾਵੇਦ ਲੰਬੇ ਸਮੇਂ ਤੋਂ ਸਾਹ ਦੀ ਬੀਮਾਰੀ ਤੋਂ ਪੀੜਤ ਸਨ, ਜਦਕਿ ਉਹ ਪਿਛਲੇ ਇਕ ਸਾਲ ਤੋਂ ਬੈੱਡ ਰੈਸਟ ‘ਤੇ ਸਨ। ਉਸ ਦੇ ਦੋਵੇਂ ਫੇਫੜੇ ਫੇਲ ਹੋ ਗਏ ਸਨ।…
