6 ਜੂਨ 1984 ਜਿੱਥੇ ਪੰਜਾਬ ਦੇ ਕਾਲੇ ਦੌਰ ਦੀ ਸ਼ੁਰੂਆਤ ਹੋਈ, ਉੱਥੇ ਸੰਤ ਭਿੰਡਰਾਂਵਾਲਿਆਂ ਅਤੇ ਜਨਰਲ ਸੁਬੇਗ ਸਿੰਘ ਦਾ ਆਖ਼ਰੀ ਦਿਨ।
6 ਜੂਨ 1984, ਸਮਾਂ ਸਵੇਰੇ 4:30 ਵਜੇ: ਜਿੱਥੋਂ ਪੰਜਾਬ ਦਾ ਕਾਲਾ ਯੁੱਗ ਸ਼ੁਰੂ ਹੋਇਆਫੌਜ ਨੇ ਅਕਾਲ ਤਖਤ ‘ਤੇ ਗੋਲਾਬਾਰੀ ਕੀਤੀ। ਸੰਤ ਭਿੰਡਰਾਂਵਾਲਿਆਂ, ਜਨਰਲ ਸੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਦੇ ਆਖਰੀ ਦਿਨ। 5 ਜੂਨ ਦੀ ਸ਼ਾਮ ਨੂੰ ਫੌਜ ਨੇ ਦਰਬਾਰ ਸਾਹਿਬ ਵੱਲ ਵਧਣਾ ਸ਼ੁਰੂ ਕਰ ਦਿੱਤਾ। ਚਾਰੇ ਪਾਸੇ ਹਨੇਰਾ ਸੀ, ਬਿਜਲੀ ਨਹੀਂ ਸੀ ਅਤੇ ਲੋਕ…
