D2M ਤਕਨਾਲੋਜੀ, ਇੰਟਰਨੈਟ ਤੋਂ ਬਿਨਾਂ ਲਾਈਵ ਸਟ੍ਰੀਮਿੰਗ ਵੀਡੀਓਜ਼ ਨਾਲ ਸਮਾਰਟਫ਼ੋਨਸ ਦੀ ਦੁਨੀਆ ਬਦਲਣ ਜਾ ਰਹੀ ਹੈ
ਆਉਣ ਵਾਲੇ ਦਿਨਾਂ ਵਿੱਚ, ਤੁਸੀਂ ਇੰਟਰਨੈਟ ਕਨੈਕਸ਼ਨ ਤੋਂ ਬਿਨਾਂ ਸਿੱਧੇ ਆਪਣੇ ਮੋਬਾਈਲ ‘ਤੇ ਵੀਡੀਓ, ਕ੍ਰਿਕਟ, ਫਿਲਮਾਂ ਅਤੇ ਹੋਰ ਮਲਟੀਮੀਡੀਆ ਸਮੱਗਰੀ ਦੇਖ ਸਕੋਗੇ। ਇਹ ਡਾਇਰੈਕਟ-ਟੂ-ਮੋਬਾਈਲ (D2M) ਪ੍ਰਸਾਰਣ ਤਕਨੀਕ ਰਾਹੀਂ ਸੰਭਵ ਹੋਵੇਗਾ। ਦੂਰਸੰਚਾਰ ਵਿਭਾਗ (DoT) ਅਤੇ ਦੇਸ਼ ਦੀ ਜਨਤਕ ਸੇਵਾ ਪ੍ਰਸਾਰਕ ਪ੍ਰਸਾਰੀ ਭਾਰਤੀ ਇਸ ‘ਤੇ ਕੰਮ ਕਰ ਰਹੇ ਹਨ। ਇਸ ਟੈਕਨਾਲੋਜੀ ਦੀ ਜਾਂਚ ਲਈ DoT ਨੇ ਪਿਛਲੇ…
