ਬੱਸ ਨੂੰ ਲੱਗੀ ਅੱਗ ਕੋਈ ਹਾਦਸਾ ਨਹੀਂ ਸੀ, ਇਹ ਇੱਕ ਹਾਦਸਾ ਸੀ ⋆ D5 News
ਬਠਿੰਡਾ (ਸੁਖਜਿੰਦਰ ਮਾਨ) : ਲੰਬੀ, 28 ਅਪ੍ਰੈਲ (ਸੁਖਜਿੰਦਰ ਮਾਨ) : ਬੀਤੀ ਰਾਤ ਬਠਿੰਡਾ ਜ਼ਿਲ੍ਹੇ ਦੇ ਭਗਤਾ ਭਾਈ ਬੱਸ ਸਟੈਂਡ ‘ਤੇ ਖੜ੍ਹੀਆਂ ਪ੍ਰਾਈਵੇਟ ਬੱਸਾਂ ਨੂੰ ਅੱਗ ਲਾਉਣ ਵਾਲਾ ਬੱਸ ਦਾ ਡਰਾਈਵਰ ਕੋਈ ਹੋਰ ਨਹੀਂ ਸੀ। ਅੱਗ ਲੱਗਣ ਦੀ ਘਟਨਾ ਦਾ ਦੁਖਦ ਪਹਿਲੂ ਇਹ ਰਿਹਾ ਕਿ ਬੱਸ ਵਿੱਚ ਸੁੱਤੇ ਕੰਡਕਟਰ ਸੁਖਵਿੰਦਰ ਸ਼ਰਮਾ ਦੀ ਅੱਗ ਦੀ ਲਪੇਟ ਵਿੱਚ…
