ਨਵੀਂ ਦਿੱਲੀ/ਨੇਪਾਲ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16 ਮਈ ਨੂੰ ਨੇਪਾਲ ਦਾ ਸਰਕਾਰੀ ਦੌਰਾ ਕਰਨਗੇ।ਇਸ ਦੌਰੇ ਦੌਰਾਨ ਮੋਦੀ ਲੁੰਬੀਨੀ ਜਾਣਗੇ। ਦੱਸ ਦੇਈਏ ਕਿ ਲੁੰਬਿਨੀ ਭਗਵਾਨ ਬੁੱਧ ਦਾ ਜਨਮ ਸਥਾਨ ਹੈ। ਚੰਡੀਗੜ੍ਹ ਘੁਟਾਲਾ: ਸਮਾਜ ਸੇਵੀ ਨਾਲ ਹੋਈ ਸੀ ਠੱਗੀ? ਉਲਟਾ ਪੁਲਿਸ ਨੇ ਸਮਾਜ ਸੇਵੀ ਨੂੰ ਚੁੱਕ ਲਿਆ! | ਇਹ ਜਾਣਕਾਰੀ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਪ੍ਰੈੱਸ ਸਲਾਹਕਾਰ ਅਨਿਲ ਪਰਿਆਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਆਪਣੇ ਨੇਪਾਲੀ ਹਮਰੁਤਬਾ ਸ਼ੇਰ ਬਹਾਦੁਰ ਦੇਉਬਾ ਦੇ ਸੱਦੇ ‘ਤੇ ਨੇਪਾਲ ਦਾ ਦੌਰਾ ਕਰਨਗੇ। Akali Dal: ਸੁਖਬੀਰ ਬਾਦਲ ਨੇ ਲਿਆ ਵੱਡਾ ਫੈਸਲਾ, ਸਾਰੇ ਸੀਨੀਅਰ ਅਕਾਲੀ ਆਗੂਆਂ ਨੂੰ ਸੱਦਾ, ਸਿੱਖ ਸੰਗਤ ਨੇ ਕੀਤੀ ਸ਼ਲਾਘਾ ਇਹ ਮੋਦੀ ਦੀ ਨੇਪਾਲ ਦੀ ਪਹਿਲੀ ਯਾਤਰਾ ਹੋਵੇਗੀ। ਦੌਰੇ ਦੌਰਾਨ ਮੋਦੀ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨਗੇ। ਦੂਜੇ ਪਾਸੇ ਭਾਰਤੀ ਵਿਦੇਸ਼ ਮੰਤਰਾਲੇ ਨੇ ਅਜੇ ਤੱਕ ਮੋਦੀ ਦੇ ਦੌਰੇ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਪੋਸਟ ਬੇਦਾਅਵਾ ਵਿਚਾਰ / ਇਸ ਲੇਖ ਵਿੱਚ ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
