ਪੰਜਾਬ ਦੀ ਐਥਲੀਟ ਕਮਲਪ੍ਰੀਤ ਕੌਰ ਡੋਪ ਟੈਸਟ ‘ਚ ਫੇਲ ⋆ D5 News
ਨਵੀਂ ਦਿੱਲੀ/ਮਲੋਟ: ਭਾਰਤੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਕਮਲਪ੍ਰੀਤ ਕੌਰ ਦਾ ਸਟੀਰੌਇਡ ਟੈਸਟ ਪਾਜ਼ੇਟਿਵ ਪਾਇਆ ਗਿਆ ਜਿਸ ਤੋਂ ਬਾਅਦ ਐਥਲੈਟਿਕਸ ਇੰਟੈਗਰਿਟੀ ਯੂਨਿਟ ਵੱਲੋਂ ਇਹ ਫੈਸਲਾ ਲਿਆ ਗਿਆ। ਨੌਜਵਾਨਾਂ ਨੇ ਕੀਤਾ ਅਜਿਹਾ ਕੰਮ, ਪ੍ਰਧਾਨ ਮੰਤਰੀ ਮੋਦੀ ਨੇ ਵੀ ਡੀ5 ਚੈਨਲ ਪੰਜਾਬੀ ਵਰਲਡ ਐਥਲੈਟਿਕਸ ਦੀ ਤਾਰੀਫ ਕੱਲ੍ਹ ਇੱਕ ਟਵੀਟ…
