ਕੇਰਲ ਹਾਈ ਕੋਰਟ ਦਾ ਫੈਸਲਾ- ਮੁਸਲਿਮ ਵਿਆਹ ਪੋਕਸੋ ਐਕਟ ਤੋਂ ਬਾਹਰ ਨਹੀਂ, ਨਾਬਾਲਗ ਨਾਲ ਸਰੀਰਕ ਸਬੰਧ ਅਪਰਾਧ
ਕੇਰਲ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਪਰਸਨਲ ਲਾਅ ਤਹਿਤ ਮੁਸਲਿਮ ਵਿਆਹ ਪੋਕਸੋ ਐਕਟ ਦੇ ਦਾਇਰੇ ਤੋਂ ਬਾਹਰ ਨਹੀਂ ਹਨ। ਜਸਟਿਸ ਬੇਚੂ ਕੁਰੀਅਨ ਥਾਮਸ ਨੇ ਕਿਹਾ ਕਿ ਜੇਕਰ ਵਿਆਹ ਦਾ ਕੋਈ ਇੱਕ ਪੱਖ ਨਾਬਾਲਗ ਹੈ, ਤਾਂ ਪੋਕਸੋ ਐਕਟ ਦੇ ਤਹਿਤ ਅਪਰਾਧ ਲਾਗੂ ਹੋਣਗੇ, ਭਾਵੇਂ ਵਿਆਹ ਦੀ ਵੈਧਤਾ ਕੁਝ ਵੀ ਹੋਵੇ। ਜਸਟਿਸ ਬੇਚੂ ਕੁਰੀਅਨ ਥਾਮਸ…
