ਪੀਐਮ ਮੋਦੀ ਨੇ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਮਹਾਕਾਲੇਸ਼ਵਰ ਮੰਦਰ ਵਿੱਚ ‘ਮਹਾਕਾਲ ਲੋਕ ਕਾਰੀਡੋਰ’ ਦਾ ਉਦਘਾਟਨ ਕੀਤਾ
ਉਜੈਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਉਜੈਨ ਸ਼ਹਿਰ ਦੇ ਮਹਾਕਾਲੇਸ਼ਵਰ ਮੰਦਰ ‘ਚ ‘ਮਹਾਕਾਲ ਲੋਕ ਕਾਰੀਡੋਰ’ ਦਾ ਉਦਘਾਟਨ ਕੀਤਾ। ਮਹਾਕਾਲ ਲੋਕ ਕਾਰੀਡੋਰ, ਜੋ ਕਿ 900 ਮੀਟਰ ਤੋਂ ਵੱਧ ਲੰਬਾ ਹੈ, ਮੱਧ ਪ੍ਰਦੇਸ਼ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗਾ। ਇਹ ਪ੍ਰੋਜੈਕਟ ਲਗਭਗ 850 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ ਅਤੇ ਮੰਦਰ ਦੇ ਦਰਸ਼ਨ…
